Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Māṇas(u). ਮਨੁੱਖ। man, mortal. ਉਦਾਹਰਨ: ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ Raga Bihaagarhaa 4, Vaar 16, Salok, 3, 1:1 (P: 554).

Mahan Kosh Encyclopedia

ਦੇਖੋ, ਮਾਨਸ। (2) ਸੰ. ਮਾਨੁਸ. ਮਨੁ ਦੀ ਔਲਾਦ. ਮਨੁੱਖ. ਮਾਨਵ. "ਮਾਣਸਜਨਮ ਵਡਪੁੰਨੇ ਪਾਇਆ". (ਵਾਰ ਘੋੜੀਆਂ ਮਃ ੪)। (3) ਮਾਂਸ. ਮਾਸ. "ਮਾਣਸੁ ਭਰੀਆ ਆਣਿਆ ਮਾਣਸੁ ਭਰਿਆ ਆਇ". (ਮਃ ੩. ਵਾਰ ਬਿਹਾ)। (4) ਸੰ. ਮਨਸ੍ਯੁ. ਵਿ- ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. "ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ". (ਬਸੰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits