Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or GurmukhiSGGS Gurmukhi-Gurmukhi Dictionary
Mākẖī. ਮੱਖੀ। bee, flee. ਉਦਾਹਰਨ: ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:3 (P: 41).

SGGS Gurmukhi-English Dictionary
[1. H. n. 2. P. v.] Fly (P. Makkhi) v. shining
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਮਕ੍ਸ਼ਿ. ਮੱਖੀ. ਮਕ੍ਸ਼ਿਕਾ. "ਮਾਖੀ ਚੰਦਨ ਪਰਹਰੈ". (ਸ. ਕਬੀਰ)। (2) ਭਾਵ- ਮਾਯਾ. "ਮਾਖੀ ਰਾਮ ਕੀ ਤੂੰ ਮਾਖੀ". (ਸਾਰ ਮਃ ੫)। (3) ਵਿ- ਮਾਖ (ਕ੍ਰੋਧ) ਵਾਲਾ ਕ੍ਰੋਧੀ। (4) {ਸੰਗ੍ਯਾ}. ਮਾਖਤਾ. ਕ੍ਰੋਧ ਭਾਵ. "ਨਹੀਂ ਮਾਇਆ ਮਾਖੀ". (ਮਾਰੂ ਸੋਲਹੇ ਮਃ ੧) ਨਾ ਤਦ ਮਾਯਾ (ਮਯਾ- ਪ੍ਰਸੰਨਤਾ), ਅਤੇ ਨਾ ਮਾਖ (ਕ੍ਰੋਧਭਾਵ) ਸੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits