Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mākẖan(u). 1. ਮਖਨ, ਮਥਨ (ਰਿੜਕਨ) ਤੋਂ ਨਿਕਲਿਆ ਹੋਇਆ। 2. ਦੁੱਧ। 1. butter. 2. milk.
ਉਦਾਹਰਨਾ:
1. ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥ Raga Gaurhee 1, Asatpadee 18, 7:2 (P: 229).
ਸੰਤਹੁ ਮਾਖਨੁ ਖਾਇਆ ਛਾਡਿ ਪੀਐ ਸੰਸਾਰ ॥ Salok, Kabir, 18:2 (P: 1365).
2. ਥਨ ਚੋਖਤਾ ਮਾਖਨੁ ਘੁਟਲਾ ॥ Raga Gond, Naamdev, 4, 2:2 (P: 874).

Mahan Kosh Encyclopedia

(ਮਾਖਨ) ਸੰ. ਮੰਥਜ. ਦੁੱਧ ਦਹੀ ਮਥਨ ਤੋਂ ਪੈਦਾ ਹੋਇਆ. ਚਿਕਨਾ ਪਦਾਰਥ. ਦੇਖੋ- ਮੱਖਣ। 2. ਭਾਵ- ਸਾਰ. ਤਤ੍ਵ. “ਸੰਤਹੁ ਮਾਖਨੁ ਖਾਇਆ.” (ਸ. ਕਬੀਰ) 3. ਦੁੱਧ. “ਥਨ ਚੋਖਤਾ ਮਾਖਨੁ ਘੂਟਲਾ.” (ਗੌਂਡ ਨਾਮਦੇਵ) 4. ਦੇਖੋ- ਮਾਖਨੁ। 5. ਫ਼ਾ. ਮਾਖ਼ਨ. ਵਿ. ਅਪਵਿਤ੍ਰ। 6. ਝੂਠਾ। 7. ਸ਼ਰੀਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits