Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Mā-i. 1. ਹੇ ਮਾਂ!। 2. ਮਾਂ, ਮਾਤਾ। 3. ਮਾਇਆ। 4. ਧਨ, ਦੌਲਤ। 1. O mother!. 2. mother. 3. illusion. 4. wealth. 1. ਉਦਾਹਰਨ: ਸੋ ਕਿਉ ਵਿਸਰੈ ਮੇਰੀ ਮਾਇ ॥ Raga Aaasaa 1, Sodar, 3, 1:1 (P: 9). 2. ਉਦਾਹਰਨ: ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ Raga Sireeraag 3, 38, 3:2 (P: 28). ਉਦਾਹਰਨ: ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ Raga Gaurhee 5, Sukhmanee 21, 5:2 (P: 291). 3. ਉਦਾਹਰਨ: ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ Raga Sireeraag 5, 76, 1:2 (P: 44). ਉਦਾਹਰਨ: ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ Raga Gaurhee 5, Thitee, 17:4 (P: 300). ਉਦਾਹਰਨ: ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ (ਭਾਵ ਅਗਿਆਨਤਾ). Raga Dhanaasaree 5, Asatpadee 1, 8:1 (P: 687). 4. ਉਦਾਹਰਨ: ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ Raga Raamkalee 5, 23, 2:3 (P: 890).

SGGS Gurmukhi-English Dictionary
[P. n.] Mother
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੱਗ੍ਯਾ- ਮਾਤਾ. ਮਾਂ. "ਮਾਇ ਨ ਹੋਤੀ ਬਾਪ ਨ ਹੋਤਾ". (ਰਾਮ ਨਾਮਦੇਵ)। (2) ਮਾਯਾ. "ਤਾ ਕਉ ਕਹਾਂ ਬਿਆਪੈ ਮਾਇ?" (ਗਉ ਮਃ ੫)। (2) ਅਵਿਦ੍ਯਾ. "ਕਾਟੇ ਰੇ ਬੰਧਨ ਮਾਇ". (ਧਨਾ ਅਃ ਮਃ ੫)। (4) ਮਯਾ. ਕ੍ਰਿਪਾ. "ਜੇ ਭਾਵੈ ਕਰੈ ਤ ਮਾਇ". (ਸ੍ਰੀ ਮਃ ੧) ਜੇ ਭਾਵੇ. ਤਾਂ ਮਯਾ ਕਰੇ। (5) ਦੇਖੋ, ਮਾਉਣਾ ੧. "ਮਨ ਮੈ ਹਰਖ ਨ ਮਾਇ". (ਗੁਪ੍ਰਸੂ)। (6) ਅ਼. __ __ ਜਲ. ਪਾਨੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits