Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਡਿਆਈ, ਉਸਤਿਤ, ਸੋਭਾ। ਉਦਾਹਰਣ: ਉਆ ਕੀ ਮਹਿਮਾ ਕਥਨੁ ਨ ਜਾਈ॥ {ਆਸਾ ੫, ੮੮, ੧*:੨ (392)}। ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ॥ {ਸਿਰੀ ੫, ੯੯, ੩:੪ (52)}।
|
| SGGS Gurmukhi-English Dictionary |
Var. From Mahamā.
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.f. lit. greatness, grandeur; fame; praise, eulogy, panegyric, laudation, tribute.
|
| Mahan Kosh Encyclopedia |
ਸੰ. महिमन्. {ਸੰਗ੍ਯਾ}. ਬਜੁਰਗੀ. ਵਡਿਆਈ. "ਸਾਧ ਕੀ ਮਹਿਮਾ ਵੇਦ ਨ ਜਾਨਹਿ". (ਸੁਖਮਨੀ) "ਅਗਮ ਅਗੰਮਾ ਕਵਨ ਮਹਿੰਮਾ?" (ਦੇਵ ਮਃ ੫)। (2) ਸ਼ਕਤਿ. ਸਾਮਰਥ੍ਯ। (3) ਦੇਖੋ, ਮਹਮਾ। (4) ਦੇਖੋ, ਲੱਖੀ ਜੰਗਲ ੨। (5) ਖਹਿਰੇ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਸੀ. ਜਨਮਸਾਖੀ ਅਨੁਸਾਰ ਇਹ ਸਤਿਗੁਰੂ ਨਾਨਕਦੇਵ ਦੀ ਜਨਮਪਤ੍ਰੀ ਦੀ ਨਕਲ ਕਰਨ ਲਈ ਸੁਲਤਾਨਪੁਰ ਤੋਂ ਪ਼ੈੜੇ ਮੋਖੇ ਨੂੰ ਬੁਲਾਕੇ ਲਿਆਇਆ ਸੀ.
Mahan Kosh data provided by Bhai Baljinder Singh (RaraSahib Wale);
See http://www.ik13.com
|
|