Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Mahāpurakẖ. ਨੇਕ ਪੁਰਸ਼, ਉਚੇ ਆਚਰਨ ਵਾਲਾ ਵਿਅਕਤੀ, ਮਹਾਨ ਪੁਰਸ਼। noble person. ਉਦਾਹਰਨ: ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ Raga Gaurhee 3, 33, 2:1 (P: 161).

SGGS Gurmukhi-English Dictionary
[Sk. n.] Great man, enlightened person.
SGGS Gurmukhi-English Data provided by Harjinder Singh Gill, Santa Monica, CA, USA.

English Translation
n.m. great, eminent or holy person.

Mahan Kosh Encyclopedia

ਸੰ. महापुरुष. ਵਡਾ ਆਦਮੀ। (2) ਨੇਕ ਆਦਮੀ. ਉੱਚੇ ਆਚਾਰ ਵਾਲਾ ਪੁਰੁਸ. "ਸਤਿਗੁਰੁ ਸੇਵਹਿ. ਸੇ ਮਹਾਪੁਰਖ ਸੰਸਾਰੇ". (ਗਉ ਮਃ ੩)। (3) ਪਾਰਬ੍ਰਹਮ ਕਰਤਾਰ. "ਮਹਾਪੁਰਖ ਕਾਹੂ ਨ ਪਛਾਨਾ". (ਵਿਚਿਤ੍ਰ) "ਇਹੁ ਬਾਣੀ ਮਹਾਪੁਰਖ ਕੀ". (ਓਅੰਕਾਰ)। (4) ਸਤਿਗੁਰੂ ਨਾਨਕਦੇਵ. "ਹਰਿ, ਮਹਾਪੁਰਖ ਗੁਰੁ ਮੇਲਹੁ". (ਜੈਤ ਮਃ ੪).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits