Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Mėhal(i). 1. ਮਹਲ ਵਿਚ, ਨਿਵਾਸ ਟਿਕਾਣੇ ਤੇ। 2. ਹਾਲਤ ਵਿਚ, ਥਾਂ ਤੇ। 3. ਹਰੀ ਦੇ ਟਿਕਾਨੇ ਤੇ (ਭਾਵ) ਪ੍ਰਭੂ ਦਰਗਾਹ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। 1. mansion, place of residence. 2. place, condition. 3. Lord's court. 1. ਉਦਾਹਰਨ: ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20). 2. ਉਦਾਹਰਨ: ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206). 3. ਉਦਾਹਰਨ: ਸਾਧੂ ਕੈ ਸੰਗਿ ਮਹਲਿ ਪਹੂਚੈ ॥ Raga Gaurhee 5, Sukhmanee 7, 4:6 (P: 271). ਉਦਾਹਰਨ: ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥ Raga Aaasaa 3, Asatpadee 35, 4:2 (P: 429).

Mahan Kosh Encyclopedia

ਮਹਲ ਵਿੱਚ। (2) ਥਾਂ ਸਿਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits