Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਪ੍ਰਭਤਾ, ਵਡੱਪਣ, ਬਹੁਤ ਵੱਡੀ, ਵਤਿਆਈ, ਬਜ਼ੁਰਗੀਆਂ। ਉਦਾਹਰਣ: ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ॥ {ਸਿਰੀ ੧, ਅਸ ੩, ੧:੩ (54)}। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ {ਜਪੁ ੧, ੩੮:੧ (8)}।

Mahan Kosh Encyclopedia
ਸੰ. ਮਹਤ੍ਵ. {ਸੰਗ੍ਯਾ}. ਬਜ਼ੁਰਗੀ. ਵਡਿਆਈ. "ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ". (ਸ੍ਰੀ ਅਃ ਮਃ ੧)। (2) ਸੰ. ਮਹਤ (महत्) ਵਿ- ਵਿਸ੍ਤਾਰ ਸਹਿਤ. "ਮਾਤਾ ਧਰਤਿ ਮਹਤੁ". (ਜੁਪ) ਦੇਖੋ, ਮਹਤ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits