Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhṯarī-ā. ਜੋ ਸਭ ਤੋਂ ਵੱਧ ਸਨਮਾਨ ਦੇ ਯੋਗ ਹੈ, ਮਾਤਾ। most respectable viz., mother. ਉਦਾਹਰਨ: ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥ Raga Gaurhee 5, 115, 2:1 (P: 203).
|
SGGS Gurmukhi-English Dictionary |
[n.] (from Sk. Mātri) mother
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਮਹੱਤਰਾ. ਜੋ ਸਭ ਤੋਂ ਵਡੀ ਸਨਮਾਨ ਯੋਗ੍ਯ ਹੈ, ਮਾਤਾ. ਮਾਂ. “ਸਾਜਨ ਮੀਤ ਪਿਤਾ ਮਹਤਰੀਆ (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|