Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhjar(u). ਉਹ ਲਿਖਤ ਜਿਸ ਉਪਰ ਬਹੁਤਿਆਂ ਦਾ ਦਸਤਖਤ ਹੋਣ। memorandum, document signed by many. ਉਦਾਹਰਨ: ਮਹਜਰੁ ਝੂਠਾ ਕੀਤੋਨੁ ਆਪਿ ॥ Raga Gaurhee 5, 168, 1:1 (P: 199).
|
Mahan Kosh Encyclopedia |
(ਮਹਜਰ) ਅ਼. [محضر] ਮਹ਼ਜ਼ਰ. ਨਾਮ/n. ਉਹ ਥਾਂ, ਜਿੱਥੇ ਲੋਕ ਹ਼ਾਜ਼ਿਰ (ਉਪਸ੍ਥਿਤ) ਹੋਣ। 2. ਕੋਈ ਲਿਖਤ, ਜਿਸ ਉੱਪਰ ਬਹੁਤਿਆਂ ਦੇ ਦਸਤਖ਼ਤ਼ ਹੋਣ. ਮਹ਼ਜ਼ਰਨਾਮਹ. “ਮਹਜਰੁ ਝੂਠਾ ਕੀਤੋਨੁ ਆਪਿ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|