Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Masvāṇī. ਦਵਾਤ। inkpot.
ਉਦਾਹਰਨ:
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥ Raga Maajh 3, Asatpadee 23, 7:3 (P: 123).

SGGS Gurmukhi-English Dictionary
[n.] (from Sk. Masījala) inkpot
SGGS Gurmukhi-English Data provided by Harjinder Singh Gill, Santa Monica, CA, USA.

English Translation
n.f. inkpot.

Mahan Kosh Encyclopedia

(ਮਸਵਾਨੀ) ਸੰ. ਮਸਿਧਾਨੀ. ਨਾਮ/n. ਮਸਿ (ਸਿਆਹੀ) ਰੱਖਣ ਦਾ ਪਾਤ੍ਰ. ਦਵਾਤ. “ਕਲਮ ਜਲਉ ਸਣੁ ਮਸਵਾਣੀਐ.” (ਮਃ ੩ ਵਾਰ ਸ੍ਰੀ) “ਬਿਰਹਿ ਅਗਨਿ ਮਸਵਾਨੀ ਮਾਸ ਕ੍ਰਿਸਨ ਹ੍ਵੈ.” (ਭਾਗੁ ਕ) ਦਤਾਵ ਦੀ ਸੂਫ ਦਾ ਸਿਆਹ ਰੰਗ, ਵਿਰਹਿ ਅਗਨਿ ਦੇ ਤਾਪ ਨਾਲ ਹੋਇਆ ਹੈ। 2. ਮਸਿ. ਸਿਆਹੀ. “ਕਰਣੀ ਕਾਗਦੁ ਮਨੁ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ.” (ਮਾਰੂ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits