Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mar(u). 1. ਮਰ, ਮਰੋ, ਮਰੀਏ। 2. ਮੌਤ। 1. die. 2. death.
ਉਦਾਹਰਨਾ:
1. ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ Raga Sireeraag 1, 18, 2:2 (P: 21).
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥ Raga Maajh 1, Vaar 20:1 (P: 147).
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥ Raga Sireeraag 1, 20, 4:1 (P: 21).
2. ਮਰੁ ਮੁਇਆ ਸਬਦੇ ਮਰਿ ਜਾਇ ॥ Raga Aaasaa 3, 45, 1:1 (P: 362).
ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ (ਮੌਤ). Raga Maaroo 1, Asatpadee 3, 1:1 (P: 1010).

Mahan Kosh Encyclopedia

ਮੌਤ. ਦੇਖੋ- ਮਰ. “ਜੀਵਦਿਆ ਮਰੁ ਮਾਰਿ, ਨ ਪਛੋਤਾਈਐ.” (ਮਃ ੧ ਵਾਰ ਮਾਝ) 2. ਸੰ. ਮਰੁ. ਮਾਰੂ. ਜਲ ਰਹਿਤ ਭੂਮਿ. ਮਾਰਵਾੜ। 3. ਵਿ. ਮਾਰਕ (ਮਾਰਨ ਵਾਲਾ) ਅਰਥ ਵਿੱਚ ਭੀ ਮਰੁ ਸ਼ਬਦ ਆਇਆ ਹੈ. “ਚਾਰੇ ਅਗਨਿ ਨਿਵਾਰਿ ਮਰੁ, ਗੁਰਮੁਖਿ ਹਰਿਜਲੁ ਪਾਇ.” (ਸ੍ਰੀ ਮਃ ੧) 4. ਇੱਕ ਰਾਜਾ, ਜਿਸ ਨੂੰ ਕਲਕੀ ਅਵਤਾਰ ਰਾਜ ਕਾਜ ਸੌਂਪੇਗਾ. ਦੇਖੋ- ਕਲਕੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits