Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-yā. ਕ੍ਰਿਪਾ, ਰਹਿਮਤ। mercy. ਉਦਾਹਰਨ: ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥ Salok Sehaskritee, Gur Arjan Dev, 50:3 (P: 1358).
|
Mahan Kosh Encyclopedia |
ਕ੍ਰਿਪਾ. ਦਯਾ. ਦੇਖੋ- ਮਇਆ. “ਦੀਨਾਨਾਥ ਮਯਾ ਕਰੋ.” (ਸਹਸ ਮਃ ੫) 2. ਮੈਯਾ. ਮਾਂ. “ਮਯਾ! ਜਾਨ ਚੇਰੋ, ਮਯਾ ਮੋਹਿ ਕੀਜੈ.” (ਚਰਿਤ੍ਰ ੧) 3. ਸੰ. ਇਲਾਜ. ਚਿਕਿਤਸਾ। 4. ਜੀਵ ਅਤੇ ਸਰੀਰ ਦਾ ਸੰਬੰਧ. ਜੀਵਨ। 5. ਅਸ੍ਮਦ ਸ਼ਬਦ ਦੀ ਤ੍ਰਿਤੀਆ ਦਾ ਏਕ ਵਚਨ. ਮੁਝ ਸੇ. ਮੇਥੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|