Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮੋਹ, ਖੁਦੀ, ਖੁਦਗਰਜੀ। (2) ਮੇਰਾ ਪਣ, ਅਪਣਤ। ਉਦਾਹਰਣ: ਹਉਮੈ ਮਮਤਾ ਗੁਰ ਸਬਦਿ ਵਿਸਾਰੀ॥ {ਗਉ ੧, ਅਸ ੧0, ੮:੧ (225)}। ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ॥ {ਆਸਾ ੧, ਛੰਤ ੩, ੨:੨ (437)}। ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥ {ਸਿਰੀ ੧, ੧੨੪, ੧*:੨ (19)}। ਹਿੰਸਾ ਮਮਤਾ ਮੋਹੁ ਚੁਕਾਵੈ॥ {ਬਿਲਾ ੧, ਥ
|
| SGGS Gurmukhi-English Dictionary |
Sk. n. False sense of self-egoism, false sense of ownership
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.f. mothers affection, love or tendernes for the offspring.
|
| Mahan Kosh Encyclopedia |
{ਸੰਗ੍ਯਾ}. ਮੇਰਾਪਨ. ਅਪਣੱਤ. "ਮੇਰੀ ਰਾਖੈ ਮਮਤਾ". (ਸ੍ਰੀ ਮਃ ੫)। (2) ਪਦਾਰਥਾਂ ਵਿੱਚ ਸਨੇਹ. "ਮਮਤਾ ਕਾਟਿ ਸਚਿ ਲਿਵ ਲਾਇ". (ਮਾਰੂ ਸੋਲਹੇ ਮਃ ੩)। (3) ਰਜੋਗੁਣ. ਦੇਖੋ, ਨਮਤਾ ੨.
Mahan Kosh data provided by Bhai Baljinder Singh (RaraSahib Wale);
See http://www.ik13.com
|
|