Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਨ। (2) ਮੋਹ, ਮਮਤਾ। (3) ਮੰਨ ਲਈ, ਸਮਝ ਲਈ। (4) ਆਦਮੀ। ਉਦਾਹਰਣ: ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ॥ {ਸਿਰੀ ੩, ੫੧, ੪:੧ (33)}। ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨ ਪਾਏ ਜੀਉ॥ {ਮਾਝ ੫, ੩0, ੧:੨ (103)}। ਜੋ ਪਰਾਈ ਸੁ ਅਪਨੀ ਮਨੂਆ॥ {ਟੋਡੀ ੫, ੧੬, ੧:੨ (715)}। ਮਨਮਹਿ ਮਨੂਆ ਜੇ
|
| SGGS Gurmukhi-English Dictionary |
Var. From Mana
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m. same as ਮਨ poetic use.
|
| Mahan Kosh Encyclopedia |
{ਸੰਗ੍ਯਾ}. मनस्. ਅੰਤਹਕਰਣ. "ਮਨੂਆ ਅਸਥਿਰੁ ਸਬਦੇ ਰਾਤਾ". (ਰਾਮ ਅਃ ਮਃ ੧)। (2) ਮਨੁਸ. ਆਦਮੀ. "ਮਨੂਆ ਅੰਧ ਨ ਚੇਤਈ". (ਮਃ ੧. ਵਾਰ ਰਾਮ ੧)। (3) ਮਮਤ੍ਵ. ਮਮਤਾ ਦਾ ਭਾਵ. "ਮਨ ਮਹਿ ਮਨੂਆ ਜੇ ਮਰੈ, ਤਾਂ ਪਿਰੁ ਰਾਵੈ ਨਾਰਿ". (ਸ੍ਰੀ ਅਃ ਮਃ ੧)। (4) ਮੰਨਦਾ ਹੈ. "ਜੋ ਪਰਾਈ, ਸੁ ਅਪਨੀ ਮਨੂਆ". (ਟੋਡੀ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|