Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਨ ਵਿਚ, ਮਨ ਅੰਦਰ। (2) ਮਨ ਨੂੰ ਮਨਦੇ। (3) ਮਨ ਕਰਕੇ ਮਨੋ। (4) ਮਨਦਾ, ਮਨ ਅੰਦਰੋ, ਮਨ ਵਿਚੋਂ। (5) ਮਨ ਦੇ। (6) ਮਨ ਨੂੰ। (7) ਮੰਨ ਲਏ, ਪਰਵਾਨ ਕਰ ਲਏ। (8) ਮੰਨ ਕੇ, ਪਰਵਾਨ ਕਰਕੇ। (9) ਮਨ ਰਾਹੀਂ/ਦੁਆਰਾ। (9) ਮਨ ਕੇ। ਉਦਾਹਰਣ: ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ॥ {ਸਿਰੀ ੩, ੩੪, ੨:੨ (
|
| SGGS Gurmukhi-English Dictionary |
Var. From Mana
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ". (ਸਲੋਹ)। (2) ਮਣਕਾ. ਮਾਲਾ ਦਾ ਦਾਣਾ। (3) ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ". (ਆਸਾ ਛੰਤ ਮਃ ੪)। (4) ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ". (ਨਟ ਮਃ ੫)। (5) ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ". (ਆਸਾ ਛੰਤ ਮਃ ੫)। (6) ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ". (ਪ੍ਰਭਾ ਮਃ ੧)। (7) ਮਨ ਦੇ. "ਮਨਿ ਜੀਤੈ ਜਗੁ ਜੀਤੁ". (ਜਪੁ) ਮਨ ਦੇ ਜਿੱਤਣ ਤੋਂ। (8) ਮਨ ਦੀ. "ਮਨਿ ਪੂਰਨ ਹੋਈ ਆਸਾ". (ਸੋਰ ਮਃ ੫)। (9) ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ.
Mahan Kosh data provided by Bhai Baljinder Singh (RaraSahib Wale);
See http://www.ik13.com
|
|