Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਹੇ ਮਨ। (2) ਮਨ ਅੰਦਰ, ਮਨ ਵਿਚ। ਉਦਾਹਰਣ: ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ {ਮਾਝ ੫, ਬਾਰਾ ੨:੮ (133)}। ਮਨ ਏਕੁ ਨ ਚੇਤਸਿ ਮੂੜ ਮਨਾ॥ {ਆਸਾ ੧, ਸੋਪੁ ੩, ੧*:੧ (12)}।

SGGS Gurmukhi-English Dictionary
[Interj. var.] From Mana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. {ਸੰਗ੍ਯਾ}. ਜੋਸ਼. ਗੁੱਸਾ। (2) ਈਰਖਾ. ਹਸਦ। (3) ਅ਼. __ ਮਨਅ਼ ਵਰਜਣ ਦਾ ਭਾਵ. ਵਿਸਧ. "ਅਬ ਜਗ ਜਾਨਿ ਜਉ ਮਨਾ ਰਹੈ". (ਗਉ ਬਾਵਨ ਕਬੀਰ) ਜਗਤ ਵਿੱਚ ਖਚਿਤ ਹੋਣ ਤੋਂ ਰੁਕੇ। (4) ਮਨ ਨੂੰ ਸੰਬੋਧਨ. ਹੇ ਮਨ!.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits