Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or GurmukhiSGGS Gurmukhi-Gurmukhi Dictionary
ਅਧਰਮੀ, ਆਪ ਹੁਦਰੇ, ਆਪ ਹੁਦਰੀ, ਮਨਮੁਖਤਾ ਵਿੱਚ, ਮਨ ਦੀ ਮੱਤ ਪਿੱਛੇ ਚੱਲ ਕੇ, ਮਨ ਦੀ ਮੱਤ ਪਿੱਛੇ ਚੱਲਨ ਵਾਲਾ/ਵਾਲੇ। ਉਦਾਹਰਣ: ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ {ਆਸਾ ੪, ਸੋਪੁ ੨, ੧:੩ (11)}। ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ {ਸਿਰੀ ੩, ੩੭, ੫:੧ (28)}।

Mahan Kosh Encyclopedia
ਮਨਮੁਖ ਨੂੰ. "ਮਨਮੁਖਿ ਸੋਝੀ ਨਾ ਪਵੈ". (ਸ੍ਰੀ ਅਃ ਮਃ ੧)। (2) ਮਨਮੁਖ ਨੇ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits