Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Maḏan. 1. ਕਾਮ। 2. ਅਨੰਦ, ਮਗਨਤਾ ਦੇਣ ਵਾਲਾ, ਮਸਤ ਕਰਨ ਵਾਲਾ। 3. ਆਕਰਸ਼ਕ, ਮੋਹ ਲੈਣ ਵਾਲੀ। 1. lust. 2. wine. 3. facinating. 1. ਉਦਾਹਰਨ: ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ Raga Gaurhee, Kabir, 58, 4:1 (P: 336). ਉਦਾਹਰਨ: ਇਸੁ ਤਨ ਮਨ ਮਧੇ ਮਦਨ ਚੋਰ ॥ (ਕਾਮਦੇਵ ਵਰਗੇ). Raga Basant, Kabir, 5, 1:1 (P: 1194). 2. ਉਦਾਹਰਨ: ਉਨਮਦ ਚਢਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥ Raga Raamkalee, Kabir, 2, 1:2 (P: 969). 3. ਉਦਾਹਰਨ: ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ Raga Dhanaasaree, Sainn, 1, 4:1 (P: 695).

SGGS Gurmukhi-English Dictionary
[1. Sk. n.] 1. lust. 2. joy, delight. 3. the God of love
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Cupid, god of love.

Mahan Kosh Encyclopedia

ਸੰ. {ਸੰਗ੍ਯਾ}. ਜਿਸ ਤੋਂ ਮਦ ਹੋਵੇ, ਕਾਮਦੇਵ. "ਅਸ ਮਦਨ ਰਾਜਰਾਜਾ ਨ੍ਰਿਪਤਿ". (ਪਾਰਸਾਵ)। (2) ਬਸੰਤ ਰੁੱਤ। (3) ਸ਼ਰਾਬ. ਸੁਰਾ. "ਉਨ ਮਦ ਚਢਾ, ਮਦਨ ਰਸ ਚਾਖਿਆ" (ਰਾਮ ਕਬੀਰ) ਜਿਨ੍ਹਾਂ ਨੇ ਇਸ ਸ਼ਰਾਬ ਦਾ ਰਸ ਚੱਖਿਆ। (4) ਪ੍ਰੇਮ. ਮੁਹੱਬਤ। (5) ਭੌਰਾ. ਭ੍ਰਮਰ। (6) ਮਮੋਲਾ. ਖੰਜਨ। (7) ਦੇਖੋ, ਰੂਪਮਾਲਾ। (8) ਡਿੰਗ. ਮਾਂਹ. ਮਾਸ. ਉੜਦ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits