Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Maḏ. 1. ਮਾਨ, ਅਹੰਕਾਰ। 2. ਨਸ਼ਾ। 1. pride. 2. intoxicant. 1. ਉਦਾਹਰਨ: ਮਿਰਤਨ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ Raga Sireeraag, Bennee, 1, 1:2 (P: 93). ਉਦਾਹਰਨ: ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ Raga Goojree 5, Vaar 18ਸ, 5, 1:1 (P: 523). 2. ਉਦਾਹਰਨ: ਅਹੰਬੁਧਿ ਮਾਇਆ ਮਦ ਮਾਤੇ ॥ (ਨਸ਼ੇ). Raga Gaurhee 5, Baavan Akhree, 11:2 (P: 252). ਉਦਾਹਰਨ: ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ Raga Aaasaa 5, Chhant 14, 1:1 (P: 461).
|
SGGS Gurmukhi-English Dictionary |
[1. Sk. n.] 1. liquor. 2. intoxication. 3. ego, pride. 4. lust
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. wine, liquor, any intoxicating drink.
|
Mahan Kosh Encyclopedia |
ਸੰ. मद. ਧਾ- ਖ਼ੁਸ਼ ਹੋਣਾ, ਥਕਣਾ, ਤ੍ਰਿਪਤ ਕਰਨਾ, ਅਹੰਕਾਰ ਕਰਨਾ, ਮਤਵਾਲਾ ਹੋਣਾ। (2) {ਸੰਗ੍ਯਾ}. ਹਾਥੀ ਦੀ ਗਲ੍ਹ ਤੋਂ ਟਪਕਿਆ ਮਸ੍ਤੀ ਦਾ ਜਲ. "ਮਦ ਝਰਤ ਹਸਤੀ ਪੁੰਜ ਹੋ". (ਸਲੋਹ)। (3) ਅਹੰਕਾਰ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ". (ਧਨਾ ਮਃ ੯)। (4) ਵੀਰਯ. ਮਣੀ। (5) ਮੱਤਤਾ. ਮਤਵਾਲਾਪਨ. "ਮਮ ਮਦ ਮਾਤ ਕੋਪ ਜਰੀਆ". (ਕਾਨ ਮਃ ੫)। (6) ਨਸ਼ਾ. ਮਾਦਕ ਪਦਾਰਥ. "ਮਦਿ ਮਾਇਆ ਕੈ ਭਇਓ ਬਾਵਰੋ". (ਸੋਰ ਮਃ ੯)। (7) ਕਸ੍ਤੂਰੀ. ਮ੍ਰਿਗਮਦ। (8) ਫ਼ਾ. __ ਤਾਰ। (9) ਮਹੀਨੇ ਦਾ ਛੀਵਾਂ ਦਿਨ। (10) ਦੇਖੋ, ਮੱਦ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|