Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṯāᴺṯ. 1. ਸਿਖਿਆ। 2. ਸਾਰੇ ਮਤਾਂ ਦਾ ਨਿਚੋੜ, ਮਤਾਂ ਦਾ ਅੰਤ, ਮਤਾਂ ਦਾ ਸਿੱਟਾ। 1. teaching. 2. religions.
ਉਦਾਹਰਨਾ:
1. ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥ Raga Gaurhee 5, Baavan Akhree, 22 Salok:2 (P: 254).
2. ਸਗਲ ਮਤਾਂਤ ਕੇਵਲ ਹਰਿ ਨਾਮ ॥ Raga Gaurhee 5, Sukhmanee 24, 7:5 (P: 296).

SGGS Gurmukhi-English Dictionary
[n.] (from Sk. Mata + amta) doctrine, tenet, principle
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮਤਾਤ, ਮਤਾਂਤੁ) ਨਾਮ/n. ਮਤ ਦਾ ਸਿੱਧਾਂਤ। 2. ਫੈਸਲਾ. “ਖਿਨ ਮਹਿ ਥਾਪਿ ਉਥਾਪਨਹਾਰਾ, ਆਪਨ ਹਾਥਿ ਮਤਾਤ.” (ਗੂਜ ਮਃ ੫) 3. ਮਜਹਬ ਦਾ ਸਾਰ. ਧਰਮ ਦਾ ਤਤ੍ਵ. “ਸਗਲ ਮਤਾਂਤ ਕੇਵਲ ਹਰਿਨਾਮ.” (ਸੁਖਮਨੀ) 4. ਪੱਕੀ ਸਲਾਹ. ਸੋਚ ਵਿਚਾਰ ਪਿੱਛੋਂ ਕ਼ਾਇਮ ਕੀਤੀ ਰਾਇ. ਵਿਚਾਰ ਦਾ ਨਿਚੋੜ. “ਸੁਣਿ ਸਖੀਏ, ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ.” (ਗਉ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits