Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅੰਦਰ, ਵਿੱਚ। ਉਦਾਹਰਣ: ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ॥ {ਗਉ ੪, ੫੧, ੧:੧ (168)}।
|
| SGGS Gurmukhi-English Dictionary |
Var. From Majhāra
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਮਧ੍ਯ. ਵਿੱਚ ਭੀਤਰ. ਅੰਦਰ. "ਹਠ ਮਝਾਹੂ ਮਾਪਿਰੀ". (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. "ਡਿਠਾ ਹਭ ਮਝਾਹਿ". (ਮਃ ੫. ਵਾਰ ਮਾਰੂ ੨) "ਬਿਮਲ ਮਝਾਰਿ ਬਸਸਿ ਨਿਰਮਲ ਜਲ". (ਮਾਰੂ ਮਃ ੧) "ਮਨਮੁਖ ਭਰਮੈ ਮਝਿ ਗੁਬਾਰ. (ਬਸੰ ਅਃ ਮਃ ੧) "ਸਰੀਤਾ ਮਝੀਹ". (ਦੱਤਾਵ) ਸਰਿਤਾ (ਨਦੀ) ਵਿੱਚ.
Mahan Kosh data provided by Bhai Baljinder Singh (RaraSahib Wale);
See http://www.ik13.com
|
|