Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Macẖẖī. ਜਲ ਦਾ ਇਕ ਜੀਵ ਜੋ ਜਲ ਤੋਂ ਬਾਹਰ ਆ ਮਰ ਜਾਂਦਾ ਹੈ। fish. ਉਦਾਹਰਨ: ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥ Raga Sireeraag 1, Asatpadee 4, 1:2 (P: 55).
|
Mahan Kosh Encyclopedia |
{ਸੰਗ੍ਯਾ}. ਮਤ੍ਸ੍ਯਾ. ਮੱਛੀ. ਮਤ੍ਸ੍ਯ. ਮੱਛ. "ਮਛੀ ਮਾਸੁ ਨ ਖਾਂਹੀ". (ਮਃ ੧. ਵਾਰ ਮਲਾ) "ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ". (ਸ੍ਰੀ ਅਃ ਮਃ ੧)। (2) ਦੇਖੋ, ਮਛ ੩। (3) ਦੇਖੋ, ਮਛਲੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|