Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-ulai. 1. ਪ੍ਰਫੁਲਿਤ ਹੋਣ ਨਾਲ। 2. ਪ੍ਰਭੂ ਨੇ, ਮਉਲਾ ਨੇ। 1. flowered. 2. The Lord. ਉਦਾਹਰਨਾ: 1. ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ (ਪ੍ਰਫੁਲਿਤ ਹੋਣ ਨਾਲ). Raga Soohee 5, Chhant 4, 2:5 (P: 779). 2. ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥ Raga Maaroo 5, Vaar 23:7 (P: 1102).
|
|