Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-u-lānā. ਮੁਲਾਂ। Mohamadan priest. ਉਦਾਹਰਨ: ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥ Raga Bhairo, Kabir, 1, 3:1 (P: 1167).
|
Mahan Kosh Encyclopedia |
(ਮਉਲਾਣਾ) ਅ਼. [مَولانا] ਮੌਲਾਨਾ. ਹਮਾਰਾ ਮਾਲਿਕ. ਸਾਡਾ ਸ੍ਵਾਮੀ। 2. ਭਾਵ- ਵਿਦ੍ਵਾਨ. ਪੰਡਿਤ। 3. ਮਸੀਤ ਦਾ ਮੁੱਲਾ (ਪੁਜਾਰੀ). “ਦੇਹ ਮਸੀਤ, ਮਨੁ ਮਉਲਾਣਾ.” (ਮਾਰੂ ਸੋਲਹੇ ਮਃ ੫) “ਦੇਹੀ ਮਹਜਿਦਿ ਮਨੁ ਮਉਲਾਨਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|