Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ma-i-ā. 1. ਕ੍ਰਿਪਾ, ਮਿਹਰ, ਬਖਸ਼ਿਸ਼। 2. ਦਇਆ ਕਰਨ ਵਾਲੇ, ਮਿਹਰਵਾਨ। 3. ਮਾਇਆ। 4. ਮਿਲਿਆ ਹੋਇਆ। 1. mercy. 2. merciful. 3. mammon. 4. amalgamated. 1. ਉਦਾਹਰਨ: ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥ Raga Sireeraag 5, 77, 4:3 (P: 44). 2. ਉਦਾਹਰਨ: ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥ Raga Maajh 5, 33, 3:3 (P: 104). ਉਦਾਹਰਨ: ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥ Raga Gaurhee 5, 129, 1:2 (P: 207). 3. ਉਦਾਹਰਨ: ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥ Raga Raamkalee 1, Asatpadee 7, 8:1 (P: 906). 4. ਉਦਾਹਰਨ: ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥ (ਭਾਵ ਇਕ ਮਿਕ ਹੋਇਆ). Raga Raamkalee, Guru ʼnanak Dev, Sidh-Gosat, 25:1 (P: 940).

SGGS Gurmukhi-English Dictionary
[Sk. n.] Grace
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਮਯਾ- {ਸੰਗ੍ਯਾ}. ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ". (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ". (ਮਲਾ ਮਃ ੪)। (2) ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ". (ਸਿਧਗੋਸਟਿ)। (3) ਦੇਖੋ, ਦਇਆ ਮਇਆ। (4) ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ". (ਰਾਮ ਅਃ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits