Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖaʼnjan(u). ਤੋੜਨ ਵਾਲਾ, ਨਾਸ ਕਰਨ ਵਾਲਾ। destroyer, remover, dispeller, eradicator. ਉਦਾਹਰਨ: ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ Raga Gaurhee 5, 170, 1:1 (P: 219).
|
Mahan Kosh Encyclopedia |
ਦੇਖੋ, ਭੰਜਨ. "ਗੁਰਦੇਵ ਸਖਾ ਅਗਿਆਨ ਭੰਜਨੁ". (ਬਾਵਨ)। (2) ਭਾਂਜਨ ਸੰ. ਭਾਜਨ. ਪਾਤ੍ਰ। (3) ਭਾਵ- ਅਧਿਕਾਰੀ. "ਆਪਿ ਸਭੁ ਬੇਤਾ, ਆਪੇ ਗੁਰਮੁਖਿ ਭੰਜਨੁ". (ਮਃ ੪. ਵਾਰ ਬਿਹਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|