Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਬਦੀਆਂ, ਅਉਗੁਣ। ਉਦਾਹਰਣ: ਹਉ ਰੋਗੁ ਬਿਆਪੈ ਚੁਕੈ ਨ ਭੰਗਾ॥ {ਕਾਨ ੫, ੩੬, ੨:੨ (1305)}। ਨਾਨਕ ਗੁਰਿ ਖੋਏ ਭ੍ਰਮ ਭੰਗਾ॥ {ਆਸਾ ੫, ੮੩, ੪:੩ (391)}।
|
| English Translation | |
n.m. squint.
|
| Mahan Kosh Encyclopedia |
ਸੰ. {ਸੰਗ੍ਯਾ}. ਭੰਗ ਵਿਜੀਆ (ਵਿਜ੍ਯਾ) Canabia Sativa ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਹ ਬੁਰਾ ਅਸਰ ਕਰਦੀ ਹੈ. ਝੂਠੀ ਭੁੱਖ ਲਾਉਂਦੀ ਅਤੇ ਮੇਦੇ ਦੀ ਪਾਚਨ ਸ਼ਕਤੀ ਨੂੰ ਹੌਲੀ ਹੌਲੀ ਘਟਾਉਂਦੀ ਹੈ। (2) ਗ਼ਲਤ਼ੀ. ਭੁੱਲ. "ਜੀਆਂ ਘਾਇ ਨ ਖਾਈਐ ਭੰਗਾ". (ਭਾਗੁ)। (3) ਕੁਸੂਰ. ਅਪਰਾਧ. ਦੇਖੋ, ਭੰਗ ੭. "ਗੁਰ ਖੋਏ ਭ੍ਰਮ ਭੰਗਾ". (ਆਸਾ ਮਃ ੫)। (4) ਸੰਪ੍ਰਦਾਈ ਗ੍ਯਾਨੀ ਭੰਗਾ ਦਾ ਅਰਥ ਮਾਸ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|