Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖarme. 1. ਫਿਰੇ, ਘੁੰਮੇ। 2. ਭਟਕਦੇ। 1. wandered. 2. wander. 1. ਉਦਾਹਰਨ: ਚਾਰਿ ਕੁੰਟ ਦਹਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 4, Baaraa Maaha-Maajh, 1:2 (P: 133). 2. ਉਦਾਹਰਨ: ਸੰਤ ਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥ Raga Gaurhee 5, Baavan Akhree, 40ਸ:2 (P: 258).
|
Mahan Kosh Encyclopedia |
ਘੁੰਮੇ. ਫਿਰੇ। (2) भ्रम्. ਭ੍ਰਮ ਵਿੱਚ। (3) ਭ੍ਰਮ ਹੋਣ ਪੁਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|