Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖaramahi. ਫਿਰਦੇ ਹਨ, ਭਟਕਦੇ ਹਨ। wander. ਉਦਾਹਰਨ: ਕਈ ਕੋਟਿ ਬਨ ਭ੍ਰਮਹਿ ਉਦਾਸੀ ॥ Raga Gaurhee 5, Sukhmanee 10, 1:4 (P: 275). ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ (ਭਟਕਦੇ ਹਨ). Raga Raamkalee 5, 42, 1:1 (P: 896).
|
|