Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmaṯe. ਭਟਕਦੇ, ਫਿਰਦੇ। roaming. ਉਦਾਹਰਨ: ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥ (ਫਿਰਦੇ, ਭਟਕਦੇ). Raga Aaasaa, Kabir, 18, 4:1 (P: 480). ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥ Raga Bihaagarhaa 5, Chhant 8, 2:5 (P: 547).
|
|