Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਭਟਕਕੇ, ਫਿਰਕੇ। (2) ਭੌਂਦੇ ਫਿਰਨਾ। (3) ਭਟਕਣਾ। ਉਦਾਹਰਣ: ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨ ਮਾਨਾਨਾ॥ {ਗਉ ਕਬ, ੭੪, ੪:੨ (340)}। ਕਾਹੂ ਉਦਿਆਨ ਭ੍ਰਮਤ ਪਛੁਤਾਪੈ॥ {ਗਉ ੫, ਬਾਅ ੧੭:੬ (253)}। ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ॥ {ਦੇਵ ੫, ੩੪, ੧:੧ (535)}। ਤੈਸੇ ਭ
|
| Mahan Kosh Encyclopedia |
ਘੁੰਮਦਾ. ਚਕ੍ਰ ਦਿੰਦਾ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ". (ਗੂਜ ਕਬੀਰ) ਤੇਲੀ ਦੇ ਬਲਦ ਵਾਂਙ। (2) {ਸੰਗ੍ਯਾ}. ਭ੍ਰਮਤ੍ਰ. ਭ੍ਰਮ ਦਾ ਭਾਵ. "ਭ੍ਰਮਤ ਬਿਆਪਤ ਜਰੇ ਕਿਵਾਰਾ। ਜਾਣੁ ਨ ਪਾਈਐ ਪ੍ਰਭਦਰਬਾਰਾ". (ਸੂਹੀ ਅਃ ਮਃ ੫) ਭ੍ਰਮਤ੍ਵ (ਮਿਥ੍ਯਾ ਖ਼ਯਾਲ) ਅਤੇ ਵ੍ਯਾਪੱਤਿ (ਬਦਬਖ਼ਤੀ), ਕਿਵਾੜ ਭਿੜੇ ਹੋਏ ਹਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|