Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਡਰ। (2) ਭਵ ਸਾਗਰ। (3) ਭਿਆਨਕ, ਡਰਾਉਣਾ। (4) ਭਵ, ਸੰਸਾਰ, ਹਸਤੀ। ਉਦਾਹਰਣ: ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ॥ {ਸਿਰੀ ੧, ਅਸ ੧0, ੪:੩ (59)}। ਸਿਮਰਤ ਨਾਮੁ ਭੈ ਪਾਰਿ ਉਤਰੀਆ॥ {ਗਉ ੫, ੧੨0, ੧*:੨ (190)}। ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ {ਆਸਾ ਕਬ, ੯, ੪:੧ (478)}। ਜਿਉ ਬੋ
|
| SGGS Gurmukhi-English Dictionary |
n. (from Sk.Bhaya) fear
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m. same as ਭੌ.
|
| Mahan Kosh Encyclopedia |
ਸੰ. ਭਯ. {ਸੰਗ੍ਯਾ}. ਡਰ. ਖ਼ੌਫ਼. "ਭੈ ਵਿਚਿ ਸੂਰਜੁ ਭੈ ਵਿਚਿ ਚੰਦੁ". (ਵਾਰ ਆਸਾ)। (2) ਭਵ. ਸੰਸਾਰ. ਜਗਤ. "ਭੈਤ੍ਰਾਸ ਨਾਲ ਕ੍ਰਿਪਾਲੁ ਗੁਣਨਿਧਿ". (ਗੂਜ ਅਃ ਮਃ ੫) ਭਵਤ੍ਰਾਸਨਾਸ਼ਕ.
Mahan Kosh data provided by Bhai Baljinder Singh (RaraSahib Wale);
See http://www.ik13.com
|
|