Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖerẖī. ਛੁਹਾਵਾਂ। touch. ਉਦਾਹਰਨ: ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥ Salok, Farid, 123:2 (P: 1384).
|
Mahan Kosh Encyclopedia |
ਭੇੜੀਂ. ਭੇਟਨ ਕਰਾਂ. ਛੁਹਾਵਾਂ. ਸਪਰਸ਼ ਕਰਾਂ. "ਜਨਮਿ ਨ ਭੇੜੀ ਅੰਗੁ". (ਸ. ਫਰੀਦ)। (2) ਵਿ- ਭਿੜਨਵਾਲਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|