Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖeṯ(u). 1. ਰਾਜ਼। 2. ਅੰਤਰ, ਫਰਕ। 1. secret. 2. difference. 1. ਉਦਾਹਰਨ: ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ (ਰਾਜ਼, ਗੁਪਤਗਲ). Raga Sireeraag 1, Pahray 1, 4:2 (P: 75). 2. ਉਦਾਹਰਨ: ਅਲਿ ਕਮਲ ਭਿੰਨ੍ਹ ਨ ਭੇਤੁ ॥ Raga Bilaaval 5, Asatpadee 2, 6:4 (P: 838).
|
Mahan Kosh Encyclopedia |
ਦੇਖੋ, ਭੇਤ ੨. "ਭੇਤੁ ਚੇਤੁ ਹਰਿ ਕਿਸੈ ਨ ਮਿਲਿਓ". (ਸ੍ਰੀ ਮਃ ੧. ਪਹਰੇ)। (2) ਸੰ. ਭਵੇਤ੍. ਹੁੰਦਾ. "ਅਲਿ ਕਮਲ ਭਿੰਨ ਨ ਭੇਤੁ". (ਬਿਲਾ ਅਃ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|