Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਿਲਣ ਦੇ। (2) ਛੂਹੇ। (3) ਮਿਲੇ। ਉਦਾਹਰਣ: ਜਿਤੁ ਭੇਟੇ ਪਾਰਬ੍ਰਹਮ ਨਿਰਜੋਗ॥ {ਗਉ ੫, ੧੨੯, ੧:੨ (191)}। ਤਿਸੁ ਭੇਟੇ ਸਾਧੂ ਕੇ ਚਰਨ॥ {ਗਉ ੫, ੧੧੫, ੪:੨ (189)}। ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ॥ {ਸਿਰੀ ੩, ੬੩, ੧:੨ (38)}।
|
|