Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਭੇਖ ਵਾਲਾ, ਮਜ਼ਹਬੀ ਲਿਬਾਸਾਂ ਨਾਲ, ਮਜ਼ਹਬੀ ਲਿਬਾਸਾਂ ਵਿੱਚ। ਉਦਾਹਰਣ: ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨ॥ {ਸਿਰੀ ੧, ਅਸ ੧੨, ੪:੧ (61)}।

English Translation
adj. sham, feigning, disguised, false, impersonator; n.m. a fake ਭੇਖਧਾਰੀ.

Mahan Kosh Encyclopedia
ਭੇਖ (ਵੇਸ) ਕਰਨ ਵਾਲਾ. ਦੇਖੋ, ਭੇਖਧਾਰੀ। (2) ਪਾਖੰਡੀ। (3) ਭੇਖੀਂ. ਸੇ. ਭੇਸੋਂ ਸੇ. "ਭੇਖੀ ਭੁਖ ਨ ਜਾਇ". (ਮਃ ੩. ਵਾਰ ਵਡ) "ਭੇਖੀ ਪ੍ਰਭੂ ਨ ਲਭਈ". (ਮਃ ੫. ਵਾਰ ਮਾਰੂ ੨).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits