Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੁਰਾਹੇ ਪਾਇਆ ਹੋਇਆ ਹੈ, ਭੁੱਲ ਗਿਆ, ਭੁਲਾਣ ਨਾਲ, ਵਿਸਾਰ ਛੱਡਿਆ ਹੈ, ਭੁਲਾ ਦਿੱਤਾ ਹੈ। ਉਦਾਹਰਣ: ਇਹ ਜਗਤੁ ਭਰਮਿ ਭੁਲਾਇਆ॥ {ਸਿਰੀ ੧, ਅਸ ੨੮, ੬:੧ (72)}। ਸਿਰਜਣ ਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ॥ {ਸਿਰੀ ੫, ੭੧, ੨:੪ (42)}।
|
| SGGS Gurmukhi-English Dictionary |
Var. From Bhulau; misled, led astray, deluded
SGGS Gurmukhi-English Data provided by
Harjinder Singh Gill, Santa Monica, CA, USA.
|
|