Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖugaṯ(i). 1. ਭੋਜਨ। 2. ਦੁਨਿਆਵੀ ਅਨੰਦ। 1. food. 2. secular success, earthly comforts. ਉਦਾਹਰਨ: ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ (ਭੋਜਨ). Japujee, Guru ʼnanak Dev, 29:1 (P: 6). ਉਦਾਹਰਨ: ਮੁਗਤਿ ਭੁਗਤਿ ਜੁਗਤਿ ਹਰਿ ਨਾਉ ॥ (ਅਨੰਦ ਮਾਨਣਾ, ਭੋਗਣਾ). Raga Gaurhee 5, 169, 4:1 (P: 200).
|
SGGS Gurmukhi-English Dictionary |
[n.] (from Sk. Bhukta) food
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਭੁਕਤਿ. "ਭੁਗਤਿ ਮੁਕਤਿ ਕਾ ਕਾਰਣ ਸੁਆਮੀ". (ਗਉ ਮਃ ੯) ਭੋਗ ਮੋਕ੍ਸ਼੍ ਦਾ ਕਾਰਣ। (2) ਭੋਜਨ. ਗਿਜਾ". ਭਗਤਿ ਨਾਮੁ ਗੁਰਸਬਦਿ ਬੀਚਾਰੀ". (ਰਾਮ ਮਃ ੧) "ਭੁਗਤਿ ਗਿਆਨੁ, ਦਇਆ ਭੰਡਾਰਣਿ". (ਜਪੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|