Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖukẖi-ā. 1. ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, ਭੁਖਿਆਂ ਰਹਿਣ ਨਾਲ। 2. ਖਾਣ ਦੇ ਇੱਛਕ। 3. ਭੁਖ ਨਾਲ, ਭੁਖ ਸਦਕਾ। 1. hungry. 2. desirous of eating. 3. with hunger. 1. ਉਦਾਹਰਨ: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Japujee, Guru ʼnanak Dev, 1:3 (P: 1). 2. ਭੁਖਿਆ ਗੰਢ ਪਵੈ ਜਾ ਖਾਇ ॥ Raga Maajh 1, Vaar 12, Salok, 1, 2:6 (P: 143). 3. ਉਦਾਹਰਨ: ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਇ ਗਵਾਰ ॥ Raga Sorath 4, Vaar 13, Salok, 3, 1:4 (P: 647).

Mahan Kosh Encyclopedia

ਭੁੱਖੇ ਰਹਿਣ ਨਾਲ. ਨਿਰਾਹਾਰ ਰਹਿਣ ਤੋਂ "ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ". (ਜਪੁ) ਨਿਰਾਹਾਰ ਰਹਿਣ ਕਰਕੇ ਵਾਸਨਾ ਸ਼ਾਂਤ ਨਹੀਂ ਹੋ ਸਕਦੀ, ਭਾਵੇਂ ਅਸੀਂ ਸ਼ਰੀਰ ਦੇ ਪੂਰਣ ਕਰਨ ਦੀ ਜ਼ਿੰਮੇਵਾਰੀ ਨੂੰ ਰੋਕ ਲਈਏ.¹ ਦੇਖੋ, ਪੁਰੀਆ ੬. [¹"विषया विनिवर्तन्ते निराहारस्य देहिनः । रसवर्अ रसोऽप्यस्य परं दृष्टवा निवर्त्त्ते". (ਗੀਤਾ ਅਃ ੨, ਸ ੫੯)].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits