Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖukẖānī. ਭੁਖ। hunger, desire to eat. ਉਦਾਹਰਨ: ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥ Raga Dhanaasaree 4, 3, 3:2 (P: 667).
|
Mahan Kosh Encyclopedia |
ਬੁਭੁਕ੍ਸ਼ਾਗ੍ਨਿ. ਭੁੱਖ ਦੀ ਅੱਗ. "ਲਾਥੀ ਤਿਸ ਭੁਖਾਨਿਹਾ". (ਆਸਾ ਮਃ ੫)। (2) ਬੁਭੁਕ੍ਸ਼ਾਵਾਨ ਦੀ. ਭੁੱਖੋ ਦੀ. "ਸਭ ਲਾਥੀ ਭੂਖ ਭੁਖਾਨੀ". (ਧਨਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|