Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖu-aᴺgam. ਜੋਗੀਆਂ ਦੀ ਮਿਥੀ ਹੋਈ ਇਕ ਨਾੜੀ ਜੋ ਰੀੜ ਦੀ ਹੱਡੀ ਦੇ ਨਾਲ ਨਾਲ ਦਿਮਾਗ ਵਿਚ ਜਾਂਦੀ ਹੈ, ਕੁੰਡਲਨੀ ਨਾੜੀ। one of th veins which goes from spine (backbone) to brain. ਉਦਾਹਰਨ: ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ Raga Sorath 5, Alaahnneeaan, 3, 1:1 (P: 641).
|
Mahan Kosh Encyclopedia |
(ਭੁਅੰਗ, ਭੁਅੰਗਾ) ਦੇਖੋ- ਭੁਜੰਗ ਅਤੇ ਭੁਜੰਗਮ. “ਮਾਇਆ ਭੁਅੰਗ ਬਿਖ ਚਾਖਾ.” (ਜੈਤ ਮਃ ੪) 2. ਭੁਜੰਗਮਾ ਨਾੜੀ. “ਨਿਵਲਿ ਭੁਅੰਗਮ ਸਾਧੇ.” (ਸੋਰ ਅ: ਮਃ ੫) “ਬੇਧੀਅਲੇ ਚਕ੍ਰਭੁਅੰਗਾ.” (ਰਾਮ ਕਬੀਰ) ਪ੍ਰਾਣਾਂ ਦੇ ਬਲ ਭੁਜੰਗਮਾ ਨਾੜੀ ਦਾ ਚਕ੍ਰ ਵੇਧਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|