Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰu-ang. ਸਰਪ, ਸਰਪਨੀ। serpant. ਉਦਾਹਰਨ: ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥ Raga Jaitsaree 4, 2, 2:2 (P: 696).
|
SGGS Gurmukhi-English Dictionary |
serpent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੁਅੰਗਮ, ਭੁਅੰਗਾ) ਦੇਖੋ- ਭੁਜੰਗ ਅਤੇ ਭੁਜੰਗਮ. “ਮਾਇਆ ਭੁਅੰਗ ਬਿਖ ਚਾਖਾ.” (ਜੈਤ ਮਃ ੪) 2. ਭੁਜੰਗਮਾ ਨਾੜੀ. “ਨਿਵਲਿ ਭੁਅੰਗਮ ਸਾਧੇ.” (ਸੋਰ ਅ: ਮਃ ੫) “ਬੇਧੀਅਲੇ ਚਕ੍ਰਭੁਅੰਗਾ.” (ਰਾਮ ਕਬੀਰ) ਪ੍ਰਾਣਾਂ ਦੇ ਬਲ ਭੁਜੰਗਮਾ ਨਾੜੀ ਦਾ ਚਕ੍ਰ ਵੇਧਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|