Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖīṯar(i). 1. ਅੰਦਰ। 2. ਵਿਖੇ, ਵਿਚ। 3. ਵਿਚਕਾਰ, ਵਿਚ। 1. within. 2. in. 3. amongst. ਉਦਾਹਰਨਾ: 1. ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ Raga Sireeraag 5, 91, 3:1 (P: 50). ਏਕ ਕੀ ਕਰਿ ਆਸ ਭੀਤਰਿ ॥ (ਅੰਦਰ ਭਾਵ ਦਿਲ ਵਿਚ). Raga Raamkalee 5, 40, 2:1 (P: 895). 2. ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ Raga Sireeraag 1, Pahray 1, 1:4 (P: 74). ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥ Raga Raamkalee, Kabir, 8, 1:1 (P: 970). 3. ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ Raga Sireeraag 5, Pahray 4, 1:4 (P: 77).
|
Mahan Kosh Encyclopedia |
(ਭੀਤਰ) ਕ੍ਰਿ. ਵਿ. ਅਭ੍ਯੰਤਰ. ਅੰਦਰ. ਵਿੱਚ. “ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ.” (ਮਲਾ ਮਃ ੧) 2. ਸੰ. ਭੂਤੇਸ਼੍ਵਰ. ਨਾਮ/n. ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. “ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?” (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|