Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖījai. 1. ਭਿਜਣਾ ਭਾਵ ਦ੍ਰਵਤ ਹੋਣਾ, ਪਸੀ ਜਨਾ। 2. ਭਿਜਨਾ ਭਾਵ ਤ੍ਰਿਪਤ ਹੋ ਜਾਣਾ, ਰਜ ਜਾਣਾ, ਰਸਿਕ ਹੋ ਜਾਣਾ। 3. ਪ੍ਰਸੰਨ ਹੋਣਾ, ਹੀਝਣਾ। 4. ਭਿਜਣਾ ਭਾਵ ਰੰਗਿਆ ਜਾਣਾ। 5. ਭਿਜਣਾ ਭਾਵ ਪ੍ਰਚ ਜਾਣਾ। 6. ਭਿਜੇ ਭਾਵ ਛੋਹੇ। 1. drenched, immersed. 2. sated. 3. pleased. 4. saturated. 5. softened. 6. meets. 1. ਉਦਾਹਰਨ: ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ Raga Sireeraag 1, 19, 1:2 (P: 21). 2. ਉਦਾਹਰਨ: ਮੇਰੀ ਸਰਧਾ ਪੂਰਿ ਜਗ ਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥ Raga Maajh 4, 4, 1:3 (P: 95). 3. ਉਦਾਹਰਨ: ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ Raga Gaurhee 5, 85, 2:2 (P: 181). 4. ਉਦਾਹਰਨ: ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥ Raga Goojree 3, 4, 1:2 (P: 491). 5. ਉਦਾਹਰਨ: ਵਾਦੁ ਪੜੈ ਰਾਗੀ ਜਗੁ ਭੀਜੈ ॥ (ਰਾਗ ਦੁਆਰਾ ਮਨ ਨੂੰ ਪ੍ਰਚਾਉਂਦਾ ਹੈ). Raga Raamkalee 1, Asatpadee 5, 2:1 (P: 905). 6. ਉਦਾਹਰਨ: ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ Raga Maaroo 1, Asatpadee 6, 7:2 (P: 1012).

Mahan Kosh Encyclopedia

ਭਿਜਦਾ ਹੈ। (2) ਪਸੀਜਦਾ (ਰੀਝਦਾ) ਹੈ. "ਚਾੜਸਿ ਪਵਨੁ ਸਿੰਘਾਸਨੁ ਭੀਜੈ". (ਰਾਮ ਅਃ ਮਃ ੧) ਦਸ਼ਮਦ੍ਵਾਰ ਅਮ੍ਰਿਤ ਨਾਲ ਤਰ ਹੁੰਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits