Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸਵਰਗ, ਸੁਰਗ, ਬਹਿਸ਼ਤ। ਉਦਾਹਰਣ: ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ॥ {ਪ੍ਰਭਾ ਕਬ, ੪, ੪:੨ (1350)}। ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਾਮਾਇ॥ {ਮਾਝ ੧, ਵਾਰ ੭ਸ, ੧, ੨:੩ (141)}।

Mahan Kosh Encyclopedia
ਬਹਿਸ਼੍ਤ. ਸ੍ਵਰਗ। (2) ਬਹਿਸ਼੍ਤ ਵਿੱਚ. ਸ੍ਵਰਗਲੋਕ ਮੇ, "ਗਲੀਂ ਭਿਸਤਿ ਨ ਜਾਈਐ". (ਮਃ ੧. ਵਾਰ ਮਾਝ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits