Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖitai. 1. ਛੋਹਣਾ, ਢੁਕਣਾ, ਫਟਕਣਾ। 2. ਅਪਵਿਤਰ ਹੋਵੇ। 1. draw near. 2. be polluted. 1. ਉਦਾਹਰਨ: ਜਿਨਾ ਸਤਿਗੁਰ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥ Raga Gaurhee 3, Asatpadee 9, 6:2 (P: 233). 2. ਉਦਾਹਰਨ: ਮਤੁ ਭਿਟੈ ਵੇ ਮਤਿ ਭਿਟੈ ॥ Raga Aaasaa 1, Vaar 16, Salok, 1, 2:17 (P: 472).
|
|