Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖāhi. 1. ਅਗ। 2. ਭੋ, ਭੂਸਾ। 1. fire. 2. chaff. 1. ਉਦਾਹਰਨ: ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ Raga Sireeraag 1, 14, 1:2 (P: 19). ਉਦਾਹਰਨ: ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥ (ਅਗ ਵਿਚ). Raga Aaasaa 5, 18, 1:2 (P: 375). ਉਦਾਹਰਨ: ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥ (ਤ੍ਰਿਸ਼ਨਾ ਦੀ ਅਗ). Raga Todee 5, 19, 1:2 (P: 715). 2. ਉਦਾਹਰਨ: ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ Raga Aaasaa 1, Vaar 11, Salok, 1, 2:3 (P: 469).

SGGS Gurmukhi-English Dictionary
[P. n.] Fire
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸਿੰਧੀ. ਬਾਹਿ. ਸੰ. ਵਹ੍ਨਿ. {ਸੰਗ੍ਯਾ}. ਅਗਨਿ ਅੱਗ. "ਦੁਰਜਨ ਤੂੰ ਜਲੁ ਭਾਹੜੀ". (ਮਃ ੫. ਵਾਰ ਮਾਰੂ ੨) " ਭਾਹਿ ਨ ਜਾਲੈ, ਜਲਿ ਨਹੀ ਡੂਬੈ". (ਆਸਾ ਮਃ ੫) "ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ". (ਸ੍ਰੀ ਮਃ ੧) "ਭਾਹੀ ਸੇਤੀ ਜਾਲੇ". (ਸਵਾ ਮਃ ੫)। (2) ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ". (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits