Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ ਸੁਰਮਾਨੰਦ, ਚੰਦ੍ਰ ਬਿੰਬ, ਮੰਗਲਨ, ਸਰਸਬਾਨ, ਬਿਨੋਦਾ, ਬਸੰਤ, ਕਮੋਦਾ। ਉਦਾਹਰਣ: ਸੁਰਮਾਨੰਦ ਭਾਸਕਰ ਆਏ॥ {ਰਾਗ ੧:੨੯ (1430)}।

SGGS Gurmukhi-English Dictionary
Son of Râga Hindol
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਭਾਸ੍‌ਕਰ. {ਸੰਗ੍ਯਾ}. ਪ੍ਰਕਾਸ਼ ਕਰਨ ਵਾਲਾ, ਸੂਰਜ। (2) ਅਗਨਿ। (3) ਸੁਵਰਨ. ਸੋਨਾ। (4) ਵੀਰ. ਬਹਾਦੁਰ ਪੁਰਖ. "ਤਾਹਿ ਬਰਾਬਰ ਭਾਸਕਰ ਯੁੱਧ ਸਮੇ ਮੋ ਨਾਹਿ". (ਚਰਿਤ੍ਰ ੧੪੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits