Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖār(u). 1. ਬੋਝ, ਵਜ਼ਨ। 2. ਗੰਢ, ਢੇਰ। 3. ਭਾਰੀ, ਵਡਾ। 1. weight. 2. bundle. 3. heavy, big.
ਉਦਾਹਰਨਾ:
1. ਧਵਲੈ ਉਪਰਿ ਕੇਤਾ ਭਾਰੁ ॥ Japujee, Guru Nanak Dev, 16:10 (P: 3).
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ (ਪਾਪਾਂ ਦਾ ਬੋਝ੍ਹ). Raga Sireeraag 1, 23, 4:2 (P: 23).
2. ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ Raga Sireeraag 1, 17, 2:1 (P: 20).
3. ਤਬ ਨਰੁ ਸੁਤਾ ਜਾਗਿਆ ਸਿਰਿ ਡੰਡਿ ਲਗਾ ਬਹੁ ਭਾਰੁ ॥ Salok 3, 42:3 (P: 1417).

Mahan Kosh Encyclopedia

ਬੋਝ. ਦੇਖੋ- ਭਾਰ। 2. ਭਾਰੂਪ (ਪ੍ਰਕਾਸ਼ ਵਾਲਾ) ਦਾ ਸੰਖੇਪ. “ਲਿਖਿ ਪੜਿ ਬੁਝਹਿ ਭਾਰੁ.” (ਸ੍ਰੀ ਮਃ ੧) ਜ੍ਯੋਤਿਰੂਪ ਨੂੰ ਲਿਖ ਪੜ੍ਹਕੇ ਬੁੱਝਹਿੰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits